Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Chalṯa-u. 1. ਦੋੜਦਾ, ਭਜਦਾ, ਚੰਚਲ। 2. ਚਲਾਇਮਾਨ, ਨਾਸ਼ਮਾਨ। 1. ਉਦਾਹਰਨ: ਚਲਤਉ ਮਨੁ ਰਾਖੈ ਅੰਮ੍ਰਿਤੁ ਚਾਖੈ ॥ Raga Aaasaa 1, 13, 4:1 (P: 352). ਉਦਾਹਰਨ: ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ ॥ Raga Raamkalee, Guru ʼnanak Dev, Sidh-Gosat, 6:3 (P: 938). 2. ਉਦਾਹਰਨ: ਸਭੁ ਜਗੁ ਚਲਤਉ ਪੇਖੀਐ ਨਿਹਚਲੁ ਹਰਿ ਕੋ ਨਾਉ ॥ Raga Aaasaa 5, Asatpadee 2, 4:1 (P: 431).
|
Mahan Kosh Encyclopedia |
ਵਿ- ਚਲਦਾ ਹੋਇਆ. ਚੰਚਲ. "ਚਲਤਉ ਮਨੁ ਰਾਖੈ ਅੰਮ੍ਰਿਤੁ ਚਾਖੈ". (ਆਸਾ ਮਃ ੧). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|