Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Chalaṇ(u). 1. ਚਲਣਾ। 2. ਵਰਤਣ। 1. ਉਦਾਹਰਨ: ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ ॥ Raga Sireeraag 5, 70, 2:2 (P: 42). 2. ਉਦਾਹਰਨ: ਆਗੈ ਚਲਣੁ ਅਉਰੁ ਹੈ ਭਾਈ ਊਹਾ ਕਾਮਿ ਨ ਆਇਆ ॥ Raga Gaurhee 5, 216, 1:2 (P: 216).
|
Mahan Kosh Encyclopedia |
ਦੇਖੋ, ਚਲਣ ੨. "ਚਲਣੁ ਰਿਦੈ ਸਮਾਲਿ". (ਮਲਾ ਮਃ ੩)। (2) ਦੇਖੋ, ਚਲਣ ੩. "ਆਗੈ ਚਲਣੁ ਔਰ ਹੈ ਭਾਈ". (ਮਾਲੀ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|