Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
ਟੁਰ ਜਾਣ ਵਾਲਾ, ਚਲੇ ਜਾਣ ਵਾਲਾ, ਨਾਸ਼ਵੰਤ। ਉਦਾਹਰਣ: ਮੋਹੁ ਕੁਟੰਬੁ ਦਿਸਿ ਆਵਦਾ ਸਭੁ ਚਲਣਹਾਰਾ ਆਵਣ ਜਾਣਾ॥ {ਗਉ ੪, ਵਾਰ ੧੦:੩ (305)}।

Mahan Kosh Encyclopedia
ਵਿ- ਚਲਾਇਮਾਨ। (2) ਜਾਣ ਵਾਲਾ. ਨਾ ਠਹਿਰਨ ਵਾਲਾ. "ਚਲੇ ਚਲਣਹਾਰ". (ਆਸਾ ਫਰੀਦ) "ਸਭੁ ਜਗੁ ਚਲਣਹਾਰੁ". (ਵਾਰ ਆਸਾ).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits