Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Char(i). 1. ਚੜ੍ਹ ਕੇ। 2. ਚੜ੍ਹਾ ਕੇ। 3. ਚਰ ਗਏ, ਖਾ ਗਏ।
ਉਦਾਹਰਨਾ:
1. ਗਊ ਚਰਿ ਸਿੰਘ ਪਾਛੈ ਪਾਵੈ ॥ Raga Gaurhee 5, 160, 2:2 (P: 198).
ਮੰਦਰਿ ਚਰਿ ਕੈ ਪੰਥੁ ਨਿਹਾਰਉ ਨੈਨ ਨੀਰਿ ਭਰਿ ਆਇਓ ॥ Raga Sorath 5, 61, 2:2 (P: 624).
2. ਪਾਵਕੁ ਸਾਗਰੁ ਗਹਰੋ ਚਰਿ ਸੰਤਨ ਨਾਵ ਤਰਾਇਓ ॥ Raga Gaurhee 5, Asatpadee 14, 3:1 (P: 241).
3. ਜੋਵਹਿ ਕੂਪ ਸਿੰਚਨ ਕਉ ਬਸੁਧਾ ਉਠਿ ਬੈਲ ਗਏ ਚਰਿ ਬੇਲ ॥ Raga Aaasaa 4, 61, 2:2 (P: 368).

SGGS Gurmukhi-English Dictionary
[Sk. v.] Graze, eat
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia

ਦੇਖੋ- ਚਰਨਾ। 2. ਚੜ੍ਹਕੇ. “ਗਊ ਚਰਿ ਸਿੰਘ ਪਾਛੇ ਪਾਵੈ.” (ਗਉ ਮਃ ੫) ਗਾਂ ਉੱਤੇ ਚੜ੍ਹਕੇ ਸ਼ੇਰ ਤੇ ਹੱਲਾ ਕਰਨ ਵਾਲਾ ਸਫਲਮਨੋਰਥ ਨਹੀਂ ਹੁੰਦਾ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits