Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Charcharī. ਚਰਚਾ ਕਰਨ ਵਾਲੇ. ਉਦਾਹਰਨ: ਕਰਤ ਕਰਤ ਚਰਚ ਚਰਚ ਚਰਚਰੀ ॥ Raga Kaanrhaa 5, 50, 1:1 (P: 1308).
|
SGGS Gurmukhi-English Dictionary |
[1. sk.] 1. fair 2. one who discusses (from Caraca)
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਦੇਖੋ- ਚਚਰੀਆ। 2. ਸੰ. ਚਰਚਰੀ. ਨਾਮ/n. ਫਾਗ ਦਾ ਗੀਤ. ਹੋਲੀ ਦਾ ਗਾਇਨ। 3. ਡਫ। 4. ਨ੍ਰਿਤ੍ਯ ਅਤੇ ਗਾਇਨ ਦੀ ਧੂੰਮ. “ਕਰਤ ਕਰਤ ਚਰਚ ਚਰਚ ਚਰਚਰੀ.” (ਕਾਨ ਮਃ ੫) ਪੂਜਕ ਲੋਕ ਚਰਚਨ ਅਤੇ ਨ੍ਰਿਤ੍ਯ ਕਰਦੇ ਹਨ। 5. ਗਿੱਧਾ। 6. ਇੱਕ ਛੰਦ. ਦੇਖੋ- ਚਾਚਰੀ। 7. ਯੋਗ ਦੀ ਇੱਕ ਮੁਦ੍ਰਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|