Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Chakī. 1. ਪੱਥਰ ਦੇ ਪੁੜ ਜਿਨ੍ਹਾਂ ਵਿਚ ਦਾਣੇ ਪੀਸੇ ਜਾਂ ਦਲੇ ਜਾਂਦੇ ਹਨ। 2. ਪਿੰਡ/ਬਸਤੀ ਵਿਚ। 1. ਉਦਾਹਰਨ: ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ॥ Raga Maajh 1, Vaar 11, Salok, 1, 1:3 (P: 142). 2. ਉਦਾਹਰਨ: ਉਗਵਣਹੁ ਤੈ ਆਥਵਣਹੁ ਚਹੁ ਚਕੀ ਕੀਅਨੁ ਲੋਆ ॥ (ਭਾਵ ਸਾਰੇ ਜਗਤ ਵਿਚ). Raga Raamkalee, Balwand & Sata, Vaar 8:6 (P: 968).
|
SGGS Gurmukhi-English Dictionary |
[p. n.] Hand-mill
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
{ਸੰਗ੍ਯਾ}. ਚਕ੍ਰਿਕਾ. ਚੱਕੀ. "ਕੋਲੂ ਚਰਖਾ ਚਕੀ ਚਕੁ". (ਵਾਰ ਆਸਾ)। (2) ਵਿ- ਚੱਕੀ. ਚੁੱਕੀ. ਉਠਾਈ। (3) ਭੜਕਾਈ. ਉਭਾਰੀ. ਉਕਸਾਈ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|