Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Cha-u-kaṛee. ਮੰਡਲੀ, ਮੰਡਲੀ. ਉਦਾਹਰਨ: ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੈ ॥ Raga Sorath 3, 5, 2:1 (P: 601).
|
Mahan Kosh Encyclopedia |
ਨਾਮ/n. ਚੁਕੋਣੀ ਥੜੀ। 2. ਚਾਰ ਦਾ ਸਮੁਦਾਯ (ਇਕੱਠ). 3. ਚਾਰ ਆਦਮੀਆਂ ਦੀ ਟੋਲੀ. ਭਾਵ- ਮੰਡਲੀ. “ਦੁਸਟਚਉਕੜੀ ਸਦਾ ਕੂੜ ਕਮਾਵਹਿ.” (ਸੋਰ ਮਃ ੩) 4. ਬੱਘੀ ਦੇ ਚਾਰ ਘੋੜਿਆਂ ਦੀ ਮੰਡਲੀ। 5. ਚਾਰੇ ਯੁਗਾਂ ਦਾ ਸਮੁਦਾਯ. ਦੇਖੋ- ਯੁਗ। 6. ਚਾਰੇ ਪੈਰ ਚੁੱਕਕੇ ਮਾਰੀਹੋਈ ਛਾਲ. ਮ੍ਰਿਗ ਦੀ ਚਉਕੜੀ ਬਹੁਤ ਪ੍ਰਸਿੱਧ ਹੈ। 7. ਚਪਲੀ. ਪਥਲੀ. ਚਉਕੜੀ ਮਾਰਕੇ ਬੈਠਣ ਦਾ ਭਾਵ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|