Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Gẖarẖī-ahi. ਸਿਰਜੇ ਜਾਂਦੇ ਹਨ, ਬਣਾਏ ਜਾਂਦੇ ਹਨ. ਉਦਾਹਰਨ: ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ ॥ (ਸਿਰਜੀਏ). Japujee, Guru ʼnanak Dev, 35:4 (P: 7). ਉਦਾਹਰਨ: ਦਰਗਹ ਘੜੀਅਹਿ ਤੀਨੇ ਲੇਖ ॥ (ਭਾਵ ਲਿਖੇ ਜਾਂਦੇ ਹਨ). Raga Dhanaasaree 1, 7, 1:3 (P: 662).
|
|