Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
(1) ਸਦਕੇ, ਵਾਰੀ। (2) ਘੋਲ/ਰਲਾ ਕੇ। ਉਦਾਹਰਣ: ਹਉ ਘੋਲੀ ਜੀਉ ਘੋਲਿ ਘੁਮਾਈ ਗੁਰ ਦਰਸਨ ਸੰਤ ਪਿਆਰੇ ਜੀਉ॥ {ਮਾਝ ੫, ੧, ੧*:੧ (96)}। ਘੋਲਿ ਮਹਾ ਰਸੁ ਅੰਮ੍ਰਿਤੁ ਤਿਹ ਪੀਆ॥ {ਗਉ ੫, ਬਾਅ ੨੦:੭ (254)}।
|
| SGGS Gurmukhi-English Dictionary |
1. P. v. 1. mix, dissolve. 2. Sacrifice
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਕ੍ਰਿ. ਵਿ- ਘੋਲਕੇ. ਮਿਲਾਕੇ. ਹੱਲ ਕਰਕੇ. "ਘੋਲਿ ਮਹਾ ਰਸੁ ਅੰਮ੍ਰਿਤੁ ਤਿਹ ਪੀਆ". (ਬਾਵਨ).
Mahan Kosh data provided by Bhai Baljinder Singh (RaraSahib Wale);
See http://www.ik13.com
|
|