Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਧਿਆਨ ਨਾਲ ਪੜ੍ਹ ਕੇ, ਖੋਜ ਕੇ। ਉਦਾਹਰਣ: ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾ ਬੇਦ ਪੁਕਾਰਹਿ ਘੋਖ॥ {ਧਨਾ ੧, ੫੦, ੧:੧ (682)}।
|
| SGGS Gurmukhi-English Dictionary |
v. (from Sk. Ghusha; P. Ghokhanā) to study, to reflect, to scrutinise, to probe
SGGS Gurmukhi-English Data provided by
Harjinder Singh Gill, Santa Monica, CA, USA.
|
| Mahan Kosh Encyclopedia |
ਸੰ. ਘੋਸ. {ਸੰਗ੍ਯਾ}. ਗਰਜਨ ਦਾ ਸ਼ਬਦ. ਉੱਚੀ ਧੁਨਿ. "ਹੋਤ ਘੋਖ ਜਿਂਹ ਗਰਜ ਸੁਹਾਵਤ". (ਨਾਪ੍ਰ)। (2) ਅਹੀਰਾਂ ਦੀ ਬਸਤੀ, ਜਿੱਥੇ ਗਾਈਆਂ ਘੋਸ ਕਰਦੀਆਂ (ਰੰਭਦੀਆਂ) ਹਨ। (3) ਬੰਗਾਲੀ ਕਾਯਸ੍ਥਾਂ ਦੀ ਇੱਕ ਜਾਤਿ.
Mahan Kosh data provided by Bhai Baljinder Singh (RaraSahib Wale);
See http://www.ik13.com
|
|