| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Gʰaahu. ਉਦਾਹਰਨ:
 ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ ॥ Raga Maajh 1, Vaar 26, Salok, 1, 1:21 (P: 150).
 ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥ (ਕਖ ਜਿੰਨਾ ਹੌਲਾ ਨਿਕੰਮਾ). Raga Aaasaa 1, Vaar 16:4 (P: 472).
 | 
 
 | SGGS Gurmukhi-English Dictionary |  | grass, straw, hay. 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | ਦੇਖੋ- ਘਾਸ ਅਤੇ ਘਾਹ। 2. ਭਾਵ- ਅਦਨਾ. ਤੁੱਛ. ਕਮੀਨਾ. ਕੱਖ ਜੇਹਾ. “ਨਦਰਿ ਉਪਠੀ ਜੇ ਕਰੈ ਸੁਲਤਾਨਾ ਘਾਹੁ ਕਰਾਇਦਾ.” (ਵਾਰ ਆਸਾ). Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |