Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Gẖālai. 1. ਧਰ ਸਕਦਾ ਹੈ। 2. ਕਰਦਾ/ਘਾਲਦਾ ਹੈ। 3. ਘਾਲ/ਸੇਵਾ ਕਰੇ। 4. ਕਮਾਵੈ। 5. ਧਰੇ। 1. ਉਦਾਹਰਨ: ਹਮਰੀ ਭੂਮਿ ਕਉਣੁ ਘਾਲੈ ਪੈਰੁ ॥ Raga Gaurhee 5, 78, 3:2 (P: 178). 2. ਉਦਾਹਰਨ: ਇਆ ਡੇਰਾ ਕਉ ਸ੍ਰਮੁ ਕਰਿ ਘਾਲੈ. Raga Gaurhee 5, Baavan Akhree, 29:3 (P: 256). 3. ਉਦਾਹਰਨ: ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ ॥ Raga Gaurhee 4, Vaar 33, Salok, 4, 2:5 (P: 317). 4. ਉਦਾਹਰਨ: ਖਿੰਥਾ ਗਿਆਨ ਧਿਆਨ ਕਰਿ ਸੂਈ ਸਬਦੁ ਤਾਗਾ ਮਥਿ ਘਾਲੈ ॥ Raga Aaasaa, Kabir, 7, 2:1 (P: 477). 5. ਉਦਾਹਰਨ: ਬਾਜਾ ਮਾਣੁ ਤਾਣੁ ਤਜਿ ਤਾਨਾ ਪਾਉ ਨ ਬੀਗਾ ਘਾਲੈ ॥ Raga Raamkalee 5, 8, 2:2 (P: 885).

Mahan Kosh Encyclopedia

ਘਾਲਨਾ ਕਰਦਾ ਹੈ। (2) ਪਾਉਂਦਾ ਹੈ. ਡਾਲਤਾ ਹੈ. "ਹਮਰੀ ਭੂਮਿ ਕਉਣੁ ਘਾਲੈ ਪੈਰ?" (ਗਉ ਮਃ ੫)। (3) ਕਮਾਵੇ. ਘਾਲਨਾ ਕਰੇ. "ਘਾਲ ਸੇਵਕ ਜੇ ਘਾਲੈ". (ਆਸਾ ਪਟੀ ਮਃ ੧)। (4) ਮਿਲਾਉਂਦਾ ਹੈ. ਜੋੜਦਾ ਹੈ. "ਪਰ ਨਾਰੀ ਸਿਉ ਘਾਲੈ ਧੰਧਾ". (ਭੈਰ ਨਾਮਦੇਵ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits