Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Gẖālī-ai. 1. ਕਮਾਈਦਾ ਹੈ। 2. ਕਰੀਏ। 3. ਮਿਹਨਤ। 1. ਉਦਾਹਰਨ: ਨਾਨਕੁ ਮੰਗੈ ਸਚੁ ਗੁਰਮੁਖਿ ਘਾਲੀਐ. Raga Aaasaa 1, Asatpadee 16, 9:1 (P: 420). 2. ਉਦਾਹਰਨ: ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥ Raga Aaasaa 1, Vaar 21:2 (P: 474). 3. ਉਦਾਹਰਨ: ਦੇਹੀ ਮਹਿ ਜੋ ਰਹੈ ਅਲਿਪਤਾ ਤਿਸੁ ਜਨ ਕੀ ਪੂਰਨ ਘਾਲੀਐ ॥ Raga Maaroo, 5, Asatpadee 7, 2:3 (P: 1019).

.

© SriGranth.org, a Sri Guru Granth Sahib resource, all rights reserved.
See Acknowledgements & Credits