Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Gẖālṇā. 1. ਕਮਾਈ, ਕਰਣੀ। 2. ਭੇਜਿਆ, ਡਾਲਣਾ, ਪਾਣਾ (ਮਹਾਨਕੋਸ਼)। 1. ਉਦਾਹਰਨ: ਜੇਹਾ ਘਾਲੇ ਘਾਲਣਾ ਤੇਵੇਹੋ ਨਾਉ ਪਚਾਰੀਐ ॥ Raga Aaasaa 1, Vaar 12:2 (P: 469). ਉਦਾਹਰਨ: ਹੁਕਮੁ ਬੂਝਿ ਜਨ ਭਏ ਨਿਹਾਲਾ ਇਹ ਭਗਤਾ ਕੀ ਘਾਲਣਾ ॥ (ਕਮਾਈ). Raga Maaroo 5, Solhaa 6, 11:2 (P: 1077). 2. ਉਦਾਹਰਨ: ਆਪੁ ਛੋਡਿ ਪਏ ਸਰਣਾਈ ਜਿਸ ਕਾ ਸਾ ਤਿਸੁ ਘਾਲਣਾ ॥ Raga Maaroo 5, Solhaa 6, 14:3 (P: 1077).

SGGS Gurmukhi-English Dictionary
[Var.] From Ghāla
SGGS Gurmukhi-English Data provided by Harjinder Singh Gill, Santa Monica, CA, USA.

English Translation
n.f. intense effort, hard work, labour, toil, assiduity, diligence, industry. v.i. to work hard, labour, toil.

Mahan Kosh Encyclopedia

ਕ੍ਰਿ- ਭੇਜਣਾ. ਘੱਲਣਾ. "ਮਤ ਘਾਲਹੁ ਜਮ ਕੀ ਖਬਰੀ". (ਬਿਲਾ ਕਬੀਰ)। (2) ਤਬਾਹ ਕਰਨਾ. ਬਰਬਾਦ ਕਰਨਾ. "ਆਪਿ ਗਏ ਅਉਰਨ ਹੂੰ ਘਾਲਹਿ". (ਗਉ ਕਬੀਰ)। (3) ਮਿਹਨਤ ਕਰਨਾ. "ਕਈ ਕੋਟਿ ਘਾਲਹਿ ਥਕਿਪਾਹਿ". (ਸੁਖਮਨੀ)। (4) ਪ੍ਰਹਾਰ ਕਰਨਾ. ਵਾਰ ਕਰਨਾ. "ਇਸੈ ਤੁਰਾਵਹੁ ਘਾਲਹੁ ਸਾਟਿ". (ਗੌਂਡ ਕਬੀਰ)। (5) ਡਾਲਨਾ. ਪਾਉਣਾ. ਮਿਲਾਉਣਾ. "ਜਿਸ ਕਾ ਸਾ ਤਿਸੁ ਘਾਲਣਾ" (ਮਾਰੂ ਸੋਲਹੇ ਮਃ ੫)। (6) {ਸੰਗ੍ਯਾ}. ਕਮਾਈ. "ਇਹੁ ਭਗਤਾ ਕੀ ਘਾਲਣਾ". (ਮਾਰੂ ਸੋਲਹੇ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits