Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Gẖāṇ(i). 1. ਘਾਣੀ, ਇਕੱਠ, ਸਮੂਹ ਭਾਵ ਸਭ। 2. ਜਿਲ੍ਹਣ, ਚਿਕੜ। 1. ਉਦਾਹਰਨ: ਵੰਞੈ ਰੋਗਾ ਘਾਣਿ ਹਰਿ ਗੁਣ ਗਾਇਐ ॥ Raga Goojree 5, Vaar 8:2 (P: 520). 2. ਉਦਾਹਰਨ: ਸੁਖੁ ਪਾਇਆ ਸਹਜ ਧੁਨਿ ਉਪਜੀ ਰੋਗਾ ਘਾਣਿ ਮਿਟਾਈ ॥ Raga Sorath 5, 41, 1:2 (P: 619).

Mahan Kosh Encyclopedia

{ਸੰਗ੍ਯਾ}. ਦੇਖੋ, ਘਾਣ ੪. "ਸਭਿ ਰੋਗ ਗਵਾਏ ਦੁਖਾ ਘਾਣਿ". (ਵਾਰ ਸੋਰ ਮਃ ੪)। (2) ਘਾਣ ਦਾ ਇਸਤ੍ਰੀ ਲਿੰਗ ਦੇਖੋ, ਘਾਣ ੨. "ਲੇਖਾ ਧਰਮ ਭਇਆ ਤਿਲੁ ਪੀੜੇ ਘਾਣੀ". (ਬਿਹਾ ਛੰਤ ਮਃ ੫)। (2) ਦੇਖੋ, ਘਾਣ ੧. "ਰਣ ਵਿਚ ਘੱਤੀ ਘਾਣੀ ਲੋਹੂ ਮਿੰਜ ਦੀ". (ਚੰਡੀ ੩)। (4) ਸਿੰਧੀ. ਘਾਣੀ. ਵਿਪਦਾ. ਮੁਸੀਬਤ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits