Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Gẖanerī. 1. ਬਹੁਤ। 2. ਬਹੁਤ ਲੁਕਾਈ। 3. ਚੰਗਾ। 4. ਵਡੀ। 5. ਲੰਮੀ। 1. ਉਦਾਹਰਨ: ਦਰਸਨ ਕੀ ਮਨਿ ਆਸ ਘਨੇਰੀ ਕੋਈ ਐਸਾ ਸੰਤੁ ਮੋ ਕਉ ਪਿਰਹਿ ਮਿਲਾਵੈ ॥ Raga Aaasaa 5, 15, 1:2 (P: 375). 2. ਉਦਾਹਰਨ: ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ ॥ (ਬਹੁਤ ਲੁਕਾਈ). Raga Aaasaa 4, Chhant 19, 3:3 (P: 451). 3. ਉਦਾਹਰਨ: ਉਨਿ ਭੀ ਭਿਸਤਿ ਘਨੇਰੀ ਪਾਈ ॥ Raga Bhairo, Kabir, 15, 2:4 (P: 1161). 4. ਉਦਾਹਰਨ: ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ ॥ Raga Bhairo, ʼnaamdev, 9, 3:1 (P: 1165). 5. ਉਦਾਹਰਨ: ਪੈਡੇ ਬਿਨੁ ਬਾਟ ਘਨੇਰੀ. Raga Basant, Kabir, 3, 3:2 (P: 1194).
|
Mahan Kosh Encyclopedia |
ਬਹੁਤਾ. ਬਹੁਤੀ. "ਬਿਨਸਹਿ ਪਾਪ ਘਨੇਰੇ". (ਬਿਲਾ ਮਃ ੫) "ਕਰਸਹ ਅਉਧ ਘਨੇਰੀ". (ਭੈਰ ਨਾਮਦੇਵ) ਇਸ ਥਾਂ ਵ੍ਯੰਦ ਹੈ ਕਿ ਪ੍ਰਹਲਾਦ ਦੀ. ਉਮਰ ਦਾ ਖ਼ਾਤਮਾ ਕਰਾਂਗੇ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|