Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Gẖaṯi-ā. 1. ਦਿਤਾ। 2. ਪਾਇਆ। 1. ਉਦਾਹਰਨ: ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥ Raga Sorath 4, Vaar 9:4 (P: 646). 2. ਉਦਾਹਰਨ: ਜਿਨਿ ਬਾਸਕੁ ਨੇਤ੍ਰੈ ਘਤਿਆ ਕਰਿ ਨੇਹੀ ਤਾਣੁ ॥ Raga Raamkalee, Balwand & Sata, 6:3 (P: 968).
|
|