Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Gẖaṯ(i). 1. ਪਾ ਕੇ। 2. ਪਕੜਕੇ, ਫੜਕੇ। 3. ਸੁਟ ਕੇ। 1. ਉਦਾਹਰਨ: ਘਤਿ ਗਲਾਵਾਂ ਚਾਲਿਆ ਤਿਨਿ ਦੂਤਿ ਅਮਲ ਤੇ ॥ Raga Gaurhee 3, Vaar 32:3 (P: 317). 2. ਉਦਾਹਰਨ: ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ ॥ Raga Vadhans 1, Alaahnneeaan 1, 1:2 (P: 579). 3. ਉਦਾਹਰਨ: ਬੰਨ੍ਹ੍ਹਿ ਉਠਾਈ ਪੋਟਲੀ ਕਿਥੈ ਵੰਞਾ ਘਤਿ ॥ Salok, Farid, 2:2 (P: 1378).
|
SGGS Gurmukhi-English Dictionary |
[P. v.] Throw, cast, put on
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ- ਸੁੱਟਕੇ. "ਕਿਥੈ ਵੰਞਾ ਘਤਿ". (ਸ. ਫਰੀਦ)। (2) ਡਾਲਕੇ. ਪਾਕੇ. ਗਲਾਵਾ ਚਾਲਿਆ". (ਵਾਰ ਗਉ ਮਃ ੪)। (3) ਭੇਜਕੇ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|