Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Gẖaṇā. ਬਹੁਤ. ਉਦਾਹਰਨ: ਚੋਆ ਚੰਦਨੁ ਬਹੁ ਘਣਾ ਪਾਨਾ ਨਾਲਿ ਕਪੂਰੁ ॥ Raga Sireeraag 1, 13, 4:2 (P: 19). ਉਦਾਹਰਨ: ਮਨਿ ਬਿਲਾਸੁ ਬਹੁ ਰੰਗੁ ਘਣਾ ਦ੍ਰਿਸਟਿ ਭੂਲਿ ਖੁਸੀਆ ॥ (ਡੂੰਘਾ ਅਨੰਦ). Raga Sireeraag 5, 72, 1:1 (P: 42).
|
English Translation |
adj.m. same as ਸੰਘਣਾ much; abundant.
|
Mahan Kosh Encyclopedia |
ਸਿੰਧੀ. ਵਿ- ਬਹੁਤਾ. ਅਧਿਕ. "ਰਹਸੁ ਉਪਜੈ ਮਨਿ ਘਣਾ". (ਸੂਹੀ ਛੰਤ ਮਃ ੫) "ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ". (ਮਾਝ ਬਾਰਹਮਾਹਾ)। (2) ਸੰਘਣਾ. ਗਾੜ੍ਹਾ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|