Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gẖaṇ. 1. ਬਹੁਤ। 2. ਬਦਲ। ਉਦਾਹਰਨਾ: 1. ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥ Raga Soohee 5, Chhant 4, 1:1 (P: 779). 2. ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ ॥ Raga Raamkalee 5, Rutee Salok, 4:2 (P: 928).
|
SGGS Gurmukhi-English Dictionary |
[P. n.] Cloud
SGGS Gurmukhi-English Data provided by
Harjinder Singh Gill, Santa Monica, CA, USA.
|
English Translation |
n.m. sledge, hammer; multitude of honey bees, swarn, beehive, rain clouds; cube; adj. cubic.
|
Mahan Kosh Encyclopedia |
ਸੰ. घण् ਧਾ. ਚਮਕਣਾ, ਪ੍ਰਕਾਸ਼ਿਤ ਹੋਣਾ। 2. ਡਿੰਗ ਮੇਘ. ਬੱਦਲ. ਦੇਖੋ- ਘਨ. “ਘਣ ਵਰਸਹਿ ਰੁਤਿ ਆਏ.” (ਤੁਖਾ ਬਾਰਹਮਾਹਾ) “ਘਣ ਉਨਵਿ ਵੁਠੇ.” (ਰਾਮ ਰੁਤੀ ਮਃ ੫) 3. ਵਿ. ਬਹੁਤ. ਅਧਿਕ. “ਮੈ ਜੇਹੀ ਘਣ ਚੇਰੀ.” (ਸੂਹੀ ਛੰਤ ਮਃ ੫) 4. ਲੁਹਾਰ ਦਾ ਹਥੌੜਾ। 5. ਅਹਰਣ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|