Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gẖatai. ਘੱਟ ਹੋਏ। decreases. ਉਦਾਹਰਨ: ਅਉਧ ਘਟੈ ਦਿਨਸੁ ਰੈਣਾਰੇ ॥ Raga Gaurhee 5, Sohlay, 5, 1:1 (P: 13). ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲੁ ॥ (ਘਟ ਨਹੀ ਹੁੰਦਾ). Raga Maajh 1, Vaar 17ਸ, 2, 2:5 (P: 146).
|
|