Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gaᴺḏẖarab. ਦੇਵ ਲੋਕ ਦੇ ਗਵਈਏ। singer/musician of Lord Inder's court. ਉਦਾਹਰਨ: ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ ॥ Raga Sireeraag, Kabir, 3, 1:2 (P: 92). ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਰਬ ॥ (ਗੰਧ੍ਰਬ ਨਗਰ, ਭਾਵ ਹਵਾਈ ਕਿਲੇ, ਕਾਲਪਨਿਕ ਨਗਰੀ). Salok 5, 14:1 (P: 1425).
|
SGGS Gurmukhi-English Dictionary |
[Var.] From Gamdharaba.
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
(ਗੰਧ੍ਰਪ) ਗੰਧਰਬ. “ਕਿੰਨਰ ਗੰਧ੍ਰਪ ਗਾਨ ਕਰੈਂ.” (ਚੰਡੀ ੧) “ਗੰਧ੍ਰਬ ਕੋਟਿ ਕਰਹਿ ਜੈਕਾਰ.” (ਭੈਰ ਅ: ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|