Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi-Gurmukhi Dictionary | |
ਘਰ (ਦੇ ਮੋਹ) ਦੀ ਰਾਹੀਂ, ਗ੍ਰਿਹਸਤ ਵਿੱਚ, ਹਿਰਦੇ-ਘਰ ਵਿੱਚ। ਉਦਾਹਰਣ: ਹਰਿ ਧਨੁ ਜਾ ਕੈ ਗ੍ਰਿਹਿ ਵਸੈ॥ {ਗਉ ੫, ੧੪੭*, ੪:੧ (212)}। ਗ੍ਰਿਹਿ ਅੰਧ ਕੂਪ ਪਤਿਤ ਪ੍ਰਾਣੀ ਨਰਕ ਘੋਰ ਗੁਬਾਰ॥ {ਸਾਰ ੫, ੯੯, ੧:੧ (1223)}। ਜਾ ਕੈ ਗ੍ਰਿਹਿ ਨਵ ਨਿਧਿ ਹਰਿ ਭਾਈ॥ {ਮਾਝ ੫, ੪੮, ੨:੧ (108)}।
|
| Mahan Kosh Encyclopedia |
ਸੰ. गृहि {ਸੰਗ੍ਯਾ}. ਘਰ ਦਾ ਮਾਲਿਕ. ਘਰ ਵਾਲਾ ਪੁਰਖ.
Mahan Kosh data provided by Bhai Baljinder Singh (RaraSahib Wale);
See http://www.ik13.com
|
|