Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Garihsaṯī. ਘਰਬਾਰੀ, ਪਰਿਵਾਰਿਕ ਜੀਵਨ ਜਿਊਣ ਵਾਲਾ. ਉਦਾਹਰਨ: ਗ੍ਰਸਤਨ ਮਹਿ ਤੂੰ ਬਡੋ ਗ੍ਰਿਹਸਤੀ ਜੋਗਨ ਮਹਿ ਜੋਗੀ ॥ Raga Goojree 5, Asatpadee 1, 3:2 (P: 507).
|
Mahan Kosh Encyclopedia |
(ਗ੍ਰਿਹਸਤ, ਗ੍ਰਿਹਸਥ, ਗ੍ਰਿਹਸਥੀ, ਗ੍ਰਿਹਸ੍ਥ) ਦੇਖੋ- ਗ੍ਰਿਸਤ. ਗ੍ਰਿਹਸਥਆਸ਼੍ਰਮ ਅਤੇ ਗ੍ਰਿਹਸਥਾਸ਼ਰਮ ਧਾਰਨ ਵਾਲਾ ਪੁਰਖ. “ਗ੍ਰਸਤਨ ਮੇ ਤੂੰ ਬਡੋ ਗ੍ਰਿਹਸਤੀ.” (ਗੂਜ ਅ: ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|