Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਨਿਗਲਨੇ/ਹੜੱਪ ਕਰਨੇ ਦੀ ਕਿਰਿਆ। ਉਦਾਹਰਣ: ਆਸ ਅਪਾਰ ਦਿਨਸ ਗਣਿ ਰਾਖੇ ਗ੍ਰਸਤ ਜਾਤ ਬਲੁ ਜਰਣੀ॥ {ਸਾਰ ੫, ੭੭, ੧:੨ (1219)}। ਹਰਿ ਹਰਿ ਜਪਤ ਸਰਬ ਸੁਖ ਪਾਏ ਬੀਚੇ ਗ੍ਰਸਤ ਉਦਾਸ॥ {ਸਾਰ ੫, ੧੨੩, ੧*:੨ (1227)}।

SGGS Gurmukhi-English Dictionary
[Var.] From Grasa
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ. ग्रसित- ग्रस्त ਵਿ- ਗ੍ਰਸਿਆ ਹੋਇਆ. ਘੇਰਿਆ ਹੋਇਆ. ਫੜਿਆ ਹੋਇਆ. "ਜਿਉ ਗ੍ਰਸਤ ਬਿਖਈ ਧੰਧ". (ਬਿਲਾ ਅਃ ਮਃ ੫)। (2) गृहस्थ ਗ੍ਰਿਹਸ੍‍ਥ. {ਸੰਗ੍ਯਾ}. ਘਰਬਾਰੀ. ਗ੍ਰਿਹ (ਘਰ) ਵਿੱਚ ਇਸਥਿਤ ਹੋਣ ਵਾਲਾ. "ਗ੍ਰਸਤਨ ਮਹਿ ਤੂ ਬਡੋ ਗ੍ਰਿਹਸਤੀ". (ਗੂਜ ਅਃ ਮਃ ੫).
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits