Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Gosat(i). 1. ਚਰਚਾ, ਵਿਚਾਰ ਵਟਾਂਦਰਾ, ਗਲਬਾਤ। 2. ਗਲਾਂ। 1. ਉਦਾਹਰਨ: ਸੰਤਸੰਗਿ ਤਹ ਗੋਸਟਿ ਹੋਇ ॥ Raga Gaurhee 5, 164, 2:1 (P: 199). 2. ਉਦਾਹਰਨ: ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ ਕਰਿ ਸਾਂਝੀ ਹਰਿ ਗੁਣ ਗਾਵਾ ॥ Raga Vadhans 4, 3, 5:2 (P: 562).
|
SGGS Gurmukhi-English Dictionary |
[n.] (from Sk. Goshati) dialogue, conversation
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਸੰ. ਗੋਸ੍ਠ. {ਸੰਗ੍ਯਾ}. ਗਊਆਂ ਦੇ ਠਹਿਰਣ ਦਾ ਥਾਂ. ਗੋਸ਼ਾਲਾ। (2) ਸੰ. ਗੋਸ੍ਠੀ. ਸ਼ਭਾ. ਮਜਲਿਸ। (3) ਭਾਵ- ਸਭਾ ਵਿੱਚ ਵਾਰਤਾਲਾਪ. ਚਰਚਾ. "ਗੋਸਟਿ ਗਿਆਨ ਨਾਮ ਸੁਣਿ ਉਧਰੇ". (ਸੋਰ ਮਃ ੫). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|