Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gor. ਕਬਰ.
ਉਦਾਹਰਨ:
ਨਾਨਕ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ ॥ Raga Sireeraag 1, 28, 4:2 (P: 24).
ਕਾਲੂਬਿ ਅਕਲ ਮਨ ਗੋਰ ਨ ਮਾਨੀ ॥ (ਕਬਰ ਭਾਵ ਮੌਤ). Raga Malaar 1, Vaar 27ਸ, 1, 2:2 (P: 1291).

English Translation
n.f. same as ਕਬਰ grave.

Mahan Kosh Encyclopedia

ਫ਼ਾ. [گور] ਨਾਮ/n. ਜੰਗਲ। 2. ਕ਼ਬਰ. “ਜਾਕਾ ਬਾਸਾ ਗੋਰ ਮਹਿ.” (ਸ. ਕਬੀਰ) 3. ਅ਼. [غور] ਗ਼ੋਰ.{783} ਗ਼ਜ਼ਨੀ ਅਤੇ ਹਰਾਤ ਦੇ ਵਿਚਕਾਰਲਾ ਦੇਸ਼. ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਉਂ ਘੋਰ ਹੈ. “ਗੋਰ ਗਰਦੇਜੀ ਗੁਨ ਗਾਵੈਂ.” (ਅਕਾਲ) 4. ਇਸ ਦੇਸ਼ ਦਾ ਇੱਕ ਪ੍ਰਧਾਨ ਨਗਰ, ਜੋ ਹਰਾਤ ਤੋਂ ੧੨੦ ਮੀਲ ਪੂਰਵ ਦੱਖਣ ਹੈ. ਦੇਖੋ- ਗੋਰੀ ੫। 5. ਜੱਟਾਂ ਦਾ ਇੱਕ ਗੋਤ, ਜੋ ਮੁਲਤਾਨ ਦੇ ਜਿਲੇ ਬਹੁਤ ਹੈ.

Footnotes:
{783} ਇਸ ਦਾ ਉਚਾਰਣ ਗੂ਼ਰ ਭੀ ਹੈ.


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits