Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Gobiʼnḏā. 1. ਪ੍ਰਭੂ, ਪ੍ਰਿਥਵੀ ਦਾ ਮਾਲਕ। 2. ਹੇ ਪ੍ਰਭੂ, ਹੇ ਗੋਬਿੰਦ। 1. ਉਦਾਹਰਨ: ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ ॥ Raga Maajh 5, 13, 1:3 (P: 98). 2. ਉਦਾਹਰਨ: ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ॥ Raga Raamkalee 5, Chhant 1, 2:1 (P: 924).
|
|