Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Gobiʼnḏ. ਪ੍ਰਭੂ, ਅਕਾਲਪੁਰਖ. ਉਦਾਹਰਨ: ਆਪਿ ਤਰਿਆ ਕੁਟੰਬ ਸਿਉ ਗੁਣ ਗੋਬਿੰਦ ਪ੍ਰਭ ਰਵਨ ॥ Raga Gaurhee 5, Thitee, 15:6 (P: 300). ਉਦਾਹਰਨ: ਆਠ ਪਹਰ ਗੁਨ ਗਾਇ ਗੋਬਿੰਦ ॥ Raga Parbhaatee 5, 6, 1:3 (P: 1339). ਉਦਾਹਰਨ: ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ Raga Aaasaa 5, So-Purakh, 4, 1:2 (P: 12).

SGGS Gurmukhi-English Dictionary
(from Sk.Govimda) preserver of the world
SGGS Gurmukhi-English Data provided by Harjinder Singh Gill, Santa Monica, CA, USA.

English Translation
n.m. lord of the Earth, God.

Mahan Kosh Encyclopedia

ਸੰ. ਗੋਵਿੰਦ. {ਸੰਗ੍ਯਾ}. ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸਨਦੇਵ। (2) ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। (3) ਪ੍ਰਿਥਿਵੀਪਾਲਕ ਕਰਤਾਰ। (4) ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. "ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ". (ਬਾਵਨ) "ਗੁਣਗਾਇ ਗੋਬਿੰਦ ਅਨਦੁ ਉਪਜੈ". (ਸੂਹੀ ਛੰਤ ਮਃ ੫).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits