| Mahan Kosh Encyclopedia, Gurbani Dictionaries and Punjabi/English Dictionaries. 
 
 
 
 
 | SGGS Gurmukhi/Hindi to Punjabi-English/Hindi Dictionary |  | Gobiḋ. ਗਊਆਂ ਨੂੰ ਪਾਲਣ ਵਾਲਾ, ਕ੍ਰਿਸ਼ਨ ਭਾਵ ਪ੍ਰਭੂ. ਉਦਾਹਰਨ:
 ਕਾਟਨਹਾਰ ਜਗਤ ਗੁਰ ਗੋਬਿਦ ਚਰਨ ਕਮਲ ਤਾ ਕੇ ਕਰਹੁ ਨਿਵਾਸ ॥ Raga Gaurhee 5, 120, 1:2 (P: 204).
 ਛਾਤੀ ਸੀਤਲ ਮਨੁ ਸੁਖੀ ਛੰਤ ਗੋਬਿਦ ਗੁਨ ਗਾਇ ॥ Raga Gaurhee 5, Baavan Akhree, 23 Salok:1 (P: 254).
 | 
 
 | SGGS Gurmukhi-English Dictionary |  | God (the sustainer of earth/universe). 
 SGGS Gurmukhi-English dictionary created by 
Dr. Kulbir Singh Thind, MD, San Mateo, CA, USA.
 | 
 
 | Mahan Kosh Encyclopedia |  | (ਗੋਬਿੰਦ) ਸੰ. ਗੋਵਿੰਦ. ਨਾਮ/n. ਗਊ ਨੂੰ ਲਾਭ ਪਹੁਚਾਉਣਵਾਲਾ ਕ੍ਰਿਸ਼ਨਦੇਵ। 2. ਗ੍ਯਾਨ ਕਰਕੇ ਪ੍ਰਾਪਤ ਹੋਣ ਯੋਗ੍ਯ ਵਾਹਗੁਰੂ। 3. ਪ੍ਰਿਥਿਵੀਪਾਲਕ ਕਰਤਾਰ। 4. ਗੋ (ਗੁਰਬਾਣੀ) ਕਰਕੇ ਜੋ ਵਿੰਦ (ਲੱਭਿਆ ਜਾਵੇ) ਪਾਰਬ੍ਰਹਮ. ਕਰਤਾਰ. “ਮਨਹੁ ਨ ਬੀਸਰੈ ਗੁਣਨਿਧਿ ਗੋਬਿਦਰਾਇ.” (ਬਾਵਨ) “ਗੁਣਗਾਇ ਗੋਬਿੰਦ ਅਨਦੁ ਉਪਜੈ.” (ਸੂਹੀ ਛੰਤ ਮਃ ੫) 5. ਗੁਰੂ ਅਮਰ ਦੇਵ ਦਾ ਸਿੱਖ, ਜੋ ਭੰਡਾਰੀ ਗੋਤ ਦਾ ਸੀ. Footnotes:X
 Mahan Kosh data provided by Bhai Baljinder Singh (RaraSahib Wale); 
See https://www.ik13.com
 | 
 
 |