Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Goᴺd. ਦਿਨ ਦੇ ਤੀਜੇ ਪਹਿਰੇ ਗਾਏ ਜਾਣੇ ਵਾਲਾ ਇਕ ਰਾਗ (ਸਿਰੀ ਰਾਗ ਦੇ ਪੰਜ ਪੁੱਤਰਾਂ ਵਿਚੋਂ ਇਕ, ਬਾਕੀ ਚਾਰ ਪੁੱਤਰ ਹਨ: ਸਾਲੂ, ਸਾਰਗ, ਸਾਗਰਾ ਤੇ ਗੰਭੀਰ).
ਉਦਾਹਰਨ:
ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ ॥ Raga Raamkalee 1:47 (P: 1430).

Mahan Kosh Encyclopedia

ਸੰ. गोण्ड. ਨਾਮ/n. ਇੱਕ ਜੰਗਲੀ ਜਾਤੀ, ਜੋ ਭੀਲਾਂ ਤੁੱਲ ਹੈ। 2. ਵਿ. ਤੁੰਨਲ. ਜਿਸ ਦੀ ਤੁੰਨ ਦਾ ਮਾਸ ਬਾਹਰ ਉਭਰਿਆ ਹੋਇਆ ਹੈ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits