Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Go. 1. ਭਵਿੱਖ, ਬੌਧਿਕ ਕਿਰਿਆ। 2. ਹੈ। 1. ਉਦਾਹਰਨ: ਗਵਨੁ ਕਰੈਗੋ ਸਗਲੋ ਲੋਗਾ ॥ Raga Gaurhee 5, Asatpadee 4, 4:4 (P: 237). 2. ਉਦਾਹਰਨ: ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥ Raga Todee, ʼnaamdev, 3, 1:1 (P: 718).

SGGS Gurmukhi-English Dictionary
[Sk. n.] The earth, the world
SGGS Gurmukhi-English Data provided by Harjinder Singh Gill, Santa Monica, CA, USA.

English Translation
(1) v. imperative form of ਗੋਣਾ knead (clay). (2) n.f. scaffold, scaffolding.

Mahan Kosh Encyclopedia

ਭਵਿਸ਼੍ਯਤ (ਆਉਣ ਵਾਲੇ ਸਮੇਂ) ਦਾ ਬੋਧਕ. ਗਾ. "ਨਾਮੁ ਜਪਤ ਸੁਖ ਪਾਵੈਗੋ". (ਕਾਨ ਅਃ ਮਃ ੪)। (2) ਹੈ. ਅਸ੍ਤਿ. "ਰਾਜਾ ਦੇ ਘਰ ਸਾਂਡੀਗੋ". (ਟੋਡੀ ਨਾਮਦੇਵ)। (3) ਸੰ. ਗਊ. ਗਾਂ। (4) ਕਿਰਣ. ਰਸ਼੍‌ਮਿ. "ਗੋ ਮਰੀਚਿ ਕਿਰਣੱਛਟਾ". (ਸਨਾਮਾ)। (5) ਇੰਦ੍ਰਿਯ। (6) ਬਾਣੀ। (7) ਵੇਦ। (8) ਸਰਸ੍ਵਤੀ। (9) ਨੇਤ੍ਰ. ਦ੍ਰਿਸ੍ਟਿ। (10) ਪ੍ਰਿਥਿਵੀ। (11) ਬਿਜਲੀ। (12) ਦਿਸ਼ਾ. ਤਰਫ। (13) ਮਾਤਾ। (14) ਜੀਭ. ਰਸਨਾ। (15) ਘੋੜਾ। (16) ਸੂਰਜ। (17) ਚੰਦ੍ਰਮਾ। (18) ਤੀਰ। (19) ਗਵੈਯਾ. ਗਾਇਕ। (20) ਆਕਾਸ਼। (21) ਸ੍ਵਰਗ। ੨੨ ਜਲ। ੨੩ ਵਜ੍ਰ। ੨੪ ਖਗ. ਪੰਛੀ। ੨੫ ਬਿਰਛ। ੨੬ ਫ਼ਾ. __ ਵ੍ਯ- ਯਦ੍ਯਪਿ. ਅਗਰਚਿ। ੨੭ ਵਿ- ਕਥਨ ਕਰਤਾ. ਕਹਿਣ ਵਾਲਾ. ਐਸੀ ਦਸ਼ਾ ਵਿੱਚ ਇਸ ਦਾ ਪ੍ਰਯੋਗ ਸ਼ਬਦ ਦੇ ਅੰਤ ਹੁੰਦਾ ਹੈ, ਜੈਸੇ ਦਰੋਗ਼ਗੋ. ਬਦਗੋ। ੨੮ ਗੁਫ਼ਤਨ ਦਾ ਅਮਰ. ਤੂੰ ਕਹੁ. ਕਥਨ ਕਰ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits