Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Gail(i). ਵੱਲ, ਤਰਫ (ਸ਼ਬਦਾਰਥ), ਰੀਸ, ਪੈਰਵੀ (ਮਹਾਨਕੋਸ਼), ਵਾਦੀ, ਆਦਤ (ਦਰਪਣ) ਰਸਤਾ ਪਿਛਾ (ਕੋਸ਼). ਉਦਾਹਰਨ: ਉਨ ਕੀ ਗੈਲਿ ਤੋਹਿ ਜਿਨਿ ਲਾਗੈ ॥ Raga Aaasaa, Kabir, 34, 1:2 (P: 484). ਉਦਾਹਰਨ: ਪੂਜਾ ਚਕ੍ਰ ਬਰਤ ਨੇਮ ਤਪੀਆ ਊਹਾ ਗੈਲਿ ਨ ਛੋਰੀ ॥ (ਪਿਛਾ). Raga Saarang 5, 60, 1:2 (P: 1216).

Mahan Kosh Encyclopedia

{ਸੰਗ੍ਯਾ}. ਮਾਰਗ. ਰਸਤਾ. "ਸੰਤ ਕੀ ਗੈਲ ਨ ਛੋਡੀਐ". (ਸ. ਕਬੀਰ)। (2) ਪਿੱਛਾ. ਤਾਕੁਬ. "ਊਹਾ ਗੈਲ ਨ ਛੋਰੀ". (ਸਾਰ ਮਃ ੫)। (3) ਰੀਸ. ਪੈਰਵੀ. "ਉਨ ਕੀ ਗੈਲਿ ਤੋਹਿ ਜਿਨ ਲਾਗੈ". (ਆਸਾ ਕਬੀਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits