Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Gurmukẖā. 'ਗੁਰਮੁਖ' ਦਾ ਬਹੁ-ਵਚਨ, ਗੁਰੂ ਦੀ ਗੱਲ/ਰਜ਼ਾ ਮੰਨ ਕੇ ਚਲਣ ਵਾਲੇ. ਉਦਾਹਰਨ: ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ ॥ Raga Sireeraag 3, 42, 2:1 (P: 30). ਉਦਾਹਰਨ: ਅੰਮ੍ਰਿਤੁ ਸਚਾ ਵਰਸਦਾ ਗੁਰਮੁਖਾ ਮੁਖਿ ਪਾਇ ॥ (ਗੁਰਮੁਖਾਂ ਦੇ). Raga Aaasaa 3, Asatpadee 34, 1:1 (P: 428).

Mahan Kosh Encyclopedia

ਗੁਰਮੁਖਾਂ ਨੇ. "ਗੁਰਮੁਖਾ ਹਰਿਧਨੁ ਖਟਿਆ". (ਸਵਾ ਮਃ ੩).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits