Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gurbāṇī. ਗੁਰੂ ਦੁਆਰਾ ਪ੍ਰਾਪਤ ਬਾਣੀ, ਸਿਖ ਗੁਰੂ ਸਾਹਿਬਾਨ ਦੀ ਰਚਨਾ.
ਉਦਾਹਰਨ:
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥ Raga Sireeraag 3, 22, 1:3 (P: 67).

SGGS Gurmukhi-English Dictionary
[P. n.] The Bānī (hymns) of the Guru, the word/utterance of the Guru
SGGS Gurmukhi-English Data provided by Harjinder Singh Gill, Santa Monica, CA, USA.

English Translation
n.f. same as ਗੁਰਸ਼ਬਦ.

Mahan Kosh Encyclopedia

(ਗੁਰਬਾਨੀ) ਨਾਮ/n. ਗੁਰੂ ਨਾਨਕਦੇਵ ਅਤੇ ਉਨ੍ਹਾਂ ਦੇ ਰੂਪ ਸਤਿਗੁਰਾਂ ਦੀ ਬਾਣੀ. ਅਕਾਲੀ ਬਾਣੀ, ਜੋ ਗੁਰੂ ਦ੍ਵਾਰਾ ਸਾਨੂੰ ਪ੍ਰਾਪਤ ਹੋਈ ਹੈ. “ਗੁਰਬਾਣੀ ਇਸੁ ਜਗ ਮਹਿ ਚਾਨਣੁ.” (ਸ੍ਰੀ ਅ: ਮਃ ੩) “ਗੁਰਬਾਣੀ ਹਰਿਨਾਮ ਸਮਾਇਆ.” (ਗਉ ਮਃ ੪) ਦੇਖੋ- ਗੁਰੁਬਾਨੀ.

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits