Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
Gupṯī.. ਉਦਾਹਰਨ: ਗੁਪਤੀ ਖਾਵਹਿ ਵਟਿਕਾ ਸਾਰੀ ॥ Raga Gond, ʼnaamdev 11, 3:4 (P: 873). ਉਦਾਹਰਨ: ਗੁਪਤੀ ਬਾਣੀ ਪਰਗਟੁ ਹੋਇ ॥ Raga Raamkalee, Guru ʼnanak Dev, Sidh-Gosat, 53:5 (P: 944).

English Translation
n.f. sword-stick, weapon concealed inside a stick.

Mahan Kosh Encyclopedia

ਸੰ. गुप्ति {ਸੰਗ੍ਯਾ}. ਰਖ੍ਯਾ. ਹਿਫਾਜਤ। (2) ਲੁਕੋਣ ਦੀ ਕ੍ਰਿਯਾ। (3) ਗੁਫਾ. ਕੰਦਰਾ। (4) ਉਹ ਤਲਵਾਰ, ਜੋ ਸੋਟੀ ਆਦਿਕ ਵਿੱਚ ਲੁਕੀ ਹੋਈ ਹੋਵੇ। (5) ਵਿ- ਪੋਸ਼ੀਦਾ. ਗੁਪਤ. "ਗੁਪਤੀ ਬਾਣੀ ਪਰਗਟ ਹੋਇ". (ਸਿਧਗੋਸਟਿ)। (6) ਕ੍ਰਿ. ਵਿ- ਗੁਪਤ ਰੀਤਿ ਸੇ. ਪੋਸ਼ੀਦਾ ਤੌਰ ਪੁਰ. "ਗੁਪਤੀ ਖਾਵਹਿ ਵਟਿਕਾ ਸਾਰੀ". (ਗੌਂਡ ਕਬੀਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits