Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gunī. 1. ਗੁਣੀ, ਗੁਣਵਾਨ। 2. ਗੁਣਾਂ ਕਰਕੇ। 3. ਗੁਣਾਂ ਵਾਲਾ ਹਰੀ/ਪ੍ਰਭ। 4. ਗੁਣਾਂ ਦਾ। 5. ਧੀਮੀ ਸੁਰ ਵਿਚ (ਗੁਨ ਗੁਨੀ)।
ਉਦਾਹਰਨਾ:
1. ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ ॥ Raga Gaurhee 9, 4, 2:1 (P: 219).
ਹਰਿ ਹਰਿ ਹਰਿ ਗੁਨੀ ਹਾਂ ॥ (ਗੁਣਾਂ ਦਾ ਮਾਲਕ). Raga Aaasaa 5, 159, 1:1 (P: 409).
2. ਸਰਣਿ ਗਹੀ ਪ੍ਰਭ ਗੁਨੀ ਗਹੇਰਾ ॥ Raga Aaasaa 5, 74, 1:2 (P: 389).
3. ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ ॥ Raga Maaroo 5, 1, 1:2 (P: 998).
4. ਗਾਹਕ ਗੁਨੀ ਅਪਾਰ ਸੁ ਤਤੁ ਪਛਾਨੀਐ ॥ Funhe, Guru Arjan Dev, 12:2 (P: 1362).
5. ਪੁਨਿ ਗਾਵਹਿ ਆਸਾ ਗੁਨ ਗੁਨੀ ॥ Raagmaalaa 1:52 (P: 1430).

Mahan Kosh Encyclopedia

ਦੇਖੋ- ਗੁਣੀ. “ਗੁਨੀ ਰਹੇ ਗੁਨ ਗਾਈ.” (ਗਉ ਮਃ ੯).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits