Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gunhī. ਗੁਨਾਹਾਂ ਨਾਲ, ਪਾਪਾਂ ਨਾਲ. ਉਦਾਹਰਨ: ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥ Salok, Farid, 61:2 (P: 1381).
|
Mahan Kosh Encyclopedia |
ਵਿ. ਗੁਨਾਹੀ. ਅਪਰਾਧੀ। 2. ਗੁਨਾਹਾਂ ਨਾਲ. ਗੁਨਾਹੋਂ ਸੇ. “ਗੁਨਹੀ ਭਰਿਆ ਮੈ ਫਿਰਾਂ.” (ਸ. ਫਰੀਦ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|