Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Gunėh. ਪਾਪ, ਗੁਨਾਹ, ਅਵਗੁਣ, ਅਪਰਾਧ. ਉਦਾਹਰਨ: ਐਸੇ ਗੁਨਹ ਅਛਾਦਿਓ ਪ੍ਰਾਨੀ ॥ Raga Aaasaa 5, 22, 2:2 (P: 376).
|
Mahan Kosh Encyclopedia |
ਫ਼ਾ. __ ਅਥਵਾ __ ਗੁਨਾਹ. {ਸੰਗ੍ਯਾ}. ਅਪਰਾਧ. ਦੋਸ. ਪਾਪ. "ਗੁਨਹ ਉਸ ਕੇ ਸਗਲ ਆਫੂ". (ਤਿਲੰ ਮਃ ੫) "ਪਿਛਲੇ ਗੁਨਹ ਸਤਿਗੁਰੁ ਬਖਸਿਲਏ". (ਵਾਰ ਬਿਲਾ ਮਃ ੪). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|