Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 4 results found!


Type your word in English or Gurmukhi



SGGS Gurmukhi-Gurmukhi Dictionary
Guṇvaʼnṯ. 1. ਗੁਣਾਂ ਵਾਲਾ, ਭਾਵ ਪ੍ਰਭੂ। 2. ਗੁਣਾਂ/ਖੂਬੀਆਂ ਵਾਲੇ। 1. ਉਦਾਹਰਨ: ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥ Raga Sireeraag 5, Chhant 3, 2:3 (P: 80). 2. ਉਦਾਹਰਨ: ਹਿਮ ਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥ (ਮਾਘ ਫੱਗਣ ਗੁਣਾਂ ਵਾਲੇ ਹਨ). Raga Raamkalee 5, Rutee Salok, 7:1 (P: 929).

SGGS Gurmukhi-English Dictionary
[n.] Sk. Guna + Vamta, he who possessed good qualities
SGGS Gurmukhi-English Data provided by Harjinder Singh Gill, Santa Monica, CA, USA.

English Translation
adj.m. gifted, talented, accomplished, virtuous, fem. ਗੁਣਵੰਤੀ.

Mahan Kosh Encyclopedia

ਵਿ- ਗੁਣ ਵਾਲਾ. ਗੁਣਵਤੀ. "ਗੁਣਵੰਤੀ ਸਹੁ ਰਾਵਿਆ". (ਵਡ ਮਃ ੧) "ਗੁਣਵੰਤਾ ਹਰਿ ਹਰਿ ਦਇਆਲੁ". (ਗਉ ਮਃ ੪) "ਗੁਣਵੰਤ ਨਾਹ ਦਇਆਲੁ ਬਾਲਾ". (ਗਉ ਛੰਤ ਮਃ ੫) ਗੁਰੂ ਅਰਜਨ ਦੇਵ ਨੇ "ਗੁਣਵੰਤੀ" ਸਿਰਲੇਖ ਹੇਠ ਸੂਹੀ ਰਾਗ ਵਿੱਚ ਇੱਕ ਸ਼ਬਦ- "ਜੋ ਦੀਸੈ ਗੁਰਸਿਖੜਾ"- ਲਿਖਕੇ ਸੁਭਗੁਣਾਂ ਦੀ ਅਮੋਲਕ ਸਿਖ੍ਯਾ ਦਿੱਤੀ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits