Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Gujẖī. 1. ਲੁਕਵੀਂ, ਛੁਪੀ ਹੋਈ, ਵੇਖੋ 'ਗੁਝਾ'। 2. ਗੁਹਜ, ਰਹਸ ਭਰੀ ਜਿਸ ਦੀ ਸਮਝ ਨਾ ਆਵੇ। 1. ਉਦਾਹਰਨ: ਕੂੜੁ ਠਗੀ ਗੁਝੀ ਨਾ ਰਹੈ ਮੁਲੰਮਾ ਪਾਜੁ ਲਹਿ ਜਾਇ ॥ (ਲੁਕਵੀ​‍ਂ, ਛੁਪੀ ਹੋਈ). Raga Gaurhee 4, Vaar 7ਸ, 4, 2:5 (P: 303). 2. ਉਦਾਹਰਨ: ਕਿਝੁ ਨ ਬੁਝੈ ਕਿਛੁ ਨ ਸੁਝੈ ਦੁਨੀਆ ਗੁਝੀ ਭਾਇ ॥ Salok, Farid, 3:1 (P: 1378).

Mahan Kosh Encyclopedia

ਸੰ. ਗੁਹ੍ਯ. ਦੇਖੋ ਗੁਹਜ. "ਗੁਝੜਾ ਲਧਮੁ ਲਾਲ". (ਵਾਰ ਮਾਰੂ ੨. ਮਃ ੫) "ਨਾਮਰਤਨ ਲੈ ਗੁਝਾ ਰਖਿਆ". (ਮਾਝ ਅਃ ਮਃ ੫) "ਦੁਨੀਆ ਗੁਝੀ ਭਾਹਿ". (ਸ. ਫਰੀਦ)। (2) ਫਿਫੜੇ ਦੀ ਬੀਮਾਰੀ ਨੇਮੋਨੀਆ (Pneumonia) ਦਾ ਨਾਉਂ ਭੀ ਪੰਜਾਬ ਵਿੱਚ ਗੁੱਝਾ ਕਹਿੰਦੇ ਹਨ, ਪਰ ਇਹ ਸ਼ਬਦ, ਵਿਸ਼ੇਸ ਕਰਕੇ ਇਸਤ੍ਰੀਆਂ ਵਰਤਦੀਆਂ ਹਨ ਅਰ ਖ਼ਾਸ ਕਰਕੇ ਛੋਟੇ ਬੱਚੇ ਦੇ ਨੇਮੋਨੀਏ ਨੂੰ ਗੁੱਝਾ ਆਖਿਆ ਜਾਂਦਾ ਹੈ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits