Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Gi-ānā. 1. ਗਿਆਨ ਬੋਧ, ਜਾਣਕਾਰੀ। 2. ਵਿਚਾਰ ਦੀ ਗੱਲ। 3. ਸਮਝ, ਸੂਝ।
ਉਦਾਹਰਨਾ:
1. ਖਟੁ ਸਾਸਤ ਬਿਚਰਤ ਮੁਖਿ ਗਿਆਨਾ ॥ Raga Maajh 5, 12, 2:1 (P: 98).
ਆਪਿ ਨਿਰਾਲਮੁ ਗੁਰ ਗਮ ਗਿਆਨਾ ॥ (ਗੁਰੂ ਨੂੰ ਪਹੁੰਚ ਕੇ ਬੋਧ ਪ੍ਰਾਪਤ ਹੁੰਦਾ). Raga Maaroo 1, Solhaa 1, 16:1 (P: 1021).
2. ਤੂੰ ਬਾਮ੍ਹ੍ਹਨੁ ਮੈ ਕਾਸੀਕ ਜੁਲਹਾ ਬੂਝਹੁ ਮੋਹ ਗਿਆਨਾ ॥ Raga Aaasaa, Kabir, 26, 3:1 (P: 482).
ਮਦਿ ਮਾਇਆ ਕੈ ਭਇਓ ਬਾਵਰੋ ਸੂਝਤ ਨਹ ਕਛੁ ਗਿਆਨਾ ॥ Raga Sorath 9, 7, 2:1 (P: 633).
3. ਨਾ ਹਰਿ ਭਜਿਓ ਨ ਗੁਰ ਜਨੁ ਸੇਵਿਓ ਨਹ ਉਪਜਿਓ ਕਛੁ ਗਿਆਨਾ. Raga Sorath 9, 3, 2:1 (P: 632).

.

© SriGranth.org, a Sri Guru Granth Sahib resource, all rights reserved.
See Acknowledgements & Credits