Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Gāhi. 1. ਗਾਵਨ, ਗਾਇਨ ਕਰਨ। 2. ਗਹੁ ਨਾਲ ਵਿਚਾਰ ਕੇ। 3. ਥਾਂ, ਜਗਾ। 1. sing, chant. 2. contemplate, ponder. 3. sit amidst, occupy the space. 1. ਉਦਾਹਰਨ: ਕਰਿ ਕਿਰਪਾ ਨਾਨਕ ਗੁਣ ਗਾਹਿ ॥ Raga Gaurhee 5, 152, 4:2 (P: 196). 2. ਉਦਾਹਰਨ: ਨਾਮੁ ਧਿਆਵਉ ਸਹਜਿ ਸਮਾਵਉ ਨਾਨਕ ਹਰਿ ਗੁਨ ਗਾਹਿ ॥ Raga Aaasaa 5, 146, 3:1 (P: 407). ਉਦਾਹਰਨ: ਪੂਰਾ ਭਾਗੁ ਹੋਵੈ ਮੁਖਿ ਮਸਤਕਿ ਸਦਾ ਹਰਿ ਕੇ ਗੁਣ ਗਾਹਿ ॥ (ਵਿਚਾਰੇ). Raga Parbhaatee 3, 7, 1:2 (P: 1335). 3. ਉਦਾਹਰਨ: ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥ (ਥਾਂ ਮਲ ਬੈਠੇ ਹਨ). Raga Raamkalee 5, Vaar 20ਸ, 5, 1:1 (P: 965).

Mahan Kosh Encyclopedia

ਦੇਖੋ, ਗਾਹਨ. "ਹਰਿ ਕੇ ਗੁਣ ਗਾਹਿ". (ਪ੍ਰਭਾ ਮਃ ੩)। (2) ਦੇਖੋ, ਗਾਹ ੫. "ਤਸਕਰ ਬੈਸਹਿ ਗਾਹਿ". (ਸ. ਕਬੀਰ) ਦੇਖੋ, ਲਾਹੂਲਾਹਿ। (3) ਕ੍ਰਿ. ਵਿ- ਗਾਹਕੇ। (4) ਵਿਚਾਰਕੇ. ਖੋਜ ਕਰਕੇ.


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits