Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Gāṯī. 1. ਗਤੀ ਕਰਨ ਵਾਲਾ, ਮੁਕਤੀ ਦਾਤਾ। 2. ਹਾਲਤ, ਅਵਸਥਾ। 1. ਉਦਾਹਰਨ: ਦੀਨ ਦਇਆਲ ਗੋਪਾਲ ਗੋਬਿੰਦਾ ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ ॥ Raga Maajh 5, 13, 1:3 (P: 98). 2. ਉਦਾਹਰਨ: ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥ Raga Dhanaasaree 4, 5, 2:2 (P: 668).
|
Mahan Kosh Encyclopedia |
{ਸੰਗ੍ਯਾ}. ਗਾਤ੍ਰ (ਸ਼ਰੀਰ) ਉੱਪਰ ਲਪੇਟੀ ਚਾਦਰ. ਕੁੜਤੇ ਆਦਿਕ ਦੀ ਥਾਂ ਦੇਹ ਪੁਰ ਲਪੇਟਿਆ ਵਸਤ੍ਰ। (2) ਹਾਲਤ. ਦਸ਼ਾ. ਦੇਖੋ, ਗਤਿ. "ਜਾਨਹੁ ਆਪਨ ਗਾਤੀ". (ਧਨਾ ਮਃ ੪)। (3) ਦੇਖੋ, ਗ੍ਯਾਤਿ. "ਹਰਿ ਧਿਆਵਹੁ ਗੁਰਮੁਖਿ ਗਾਤੀ ਜੀਉ". (ਮਾਝ ਮਃ ੫) ਗੁਰਮੁਖਾਂ ਦ੍ਵਾਰਾ ਹਰਿ ਧਿਆਓ, ਜੋ ਸਾਡਾ ਗ੍ਯਾਤੀ (ਸੰਬੰਧੀ) ਹੈ। (4) ਦੇਖੋ, ਗਾਤ੍ਰਿ. ॥
Mahan Kosh data provided by Bhai Baljinder Singh (RaraSahib Wale);
See http://www.ik13.com
|
|