Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English or Gurmukhi



SGGS Gurmukhi-Gurmukhi Dictionary
Gāṯẖ(i). ਗੰਢ, ਸਬੰਧ। knot, relation. ਉਦਾਹਰਨ: ਸਾਚੁ ਕਰਿ ਹਮ ਗਾਠਿ ਦੀਨੀ ਛੋਡਿ ਪਰਮ ਨਿਧਾਨੰ ॥ (ਭਾਵ ਸਬੰਧ ਜੋੜਿਆ). Raga Aaasaa, Kabir, 27, 1:2 (P: 482). ਉਦਾਹਰਨ: ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ ॥ (ਗੰਢ ਨਹੀ​‍ਂ ਖੁਲਦੀ). Raga Sorath 1, Asatpadee 2, 6:2 (P: 635).

Mahan Kosh Encyclopedia

ਸੰ. ਗ੍ਰੰਥਿ ਗੱਠ. ਗਾਂਠ. ਗੰਢ. "ਬਿਨੁ ਗੁਰੁ ਗਾਠਿ ਨ ਛੂਟਈ". (ਸੋਰ ਅਃ ਮਃ ੧) "ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਠਿ?" (ਫਨਹੇਮ ਮਃ ੫) "ਗਾਂਠੀ ਨਿਭਿਨਿ ਭਿਨਿ ਤਣੀਏ". (ਬਿਲਾ ਮਃ ੫)। (2) ਗੱਠ ਵਿੱਚ. ਗ੍ਰੰਥੀ ਮੇ. "ਗਾਂਠਿ ਨ ਬਾਂਧਉ ਬੇਚਿ ਨ ਖਾਉ". (ਭੈਰ ਕਬੀਰ) "ਟਕਾ ਚਾਰ ਗਾਂਠੀ". (ਸਾਰ ਕਬੀਰ).


Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits