Mahan Kosh Encyclopedia, Gurbani Dictionaries and Punjabi/English Dictionaries.
SGGS Gurmukhi-Gurmukhi Dictionary |
Gavāsī. ਗਵਾ/ਦੂਰ ਕਰ ਦੇਵੇਗਾ। shall shake off. ਉਦਾਹਰਨ: ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥ Raga Aaasaa 4, So-Purakh, 1, 3:3 (P: 11).
|
Mahan Kosh Encyclopedia |
ਗਾਵੇਗਾ. ਗਾਇਨ ਕਰੇਗਾ। (2) ਸੰ. गमयिष्यसि ਗਮਿ੍ਯਸ਼੍ਯਸੀ. ਗਮਨ ਕਰਾ ਦੇਂਗਾ. ਗਵਾਦੇਂਗਾ। (3) ਗੁਵਾ ਦੇਵੇਗਾ. "ਤਿਨ ਕਾ ਭਉ ਸਭੁ ਗਵਾਸੀ". (ਸੋਪੁਰਖੁ). ॥
Mahan Kosh data provided by Bhai Baljinder Singh (RaraSahib Wale);
See http://www.ik13.com
|
|