Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Gavāvhe. ਬਰਬਾਦ ਕਰਨਾ, ਅਜਾਈਂ ਗੁਆਵਣਾ। waste, ruin, lose in vain. ਉਦਾਹਰਨ: ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ ॥ Raga Aaasaa 3, Chhant 7, 6:4 (P: 441). ਆਪਣੈ ਅਹੰਕਾਰਿ ਜਗਤੁ ਜਲਿਆ ਮਤ ਤੂ ਆਪਣਾ ਆਪੁ ਗਵਾਵਹੇ ॥ (ਤਬਾਹ ਕਰ ਲਵੇਂ). Raga Aaasaa 3, Chhant 7, 7:4 (P: 441).
|
|