Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਉਜੱਡ, ਮੂਰਖ, ਝੱਲਾ, ਬੁਧੂ, ਅੰਞਾਣ। ਉਦਾਹਰਣ: ਸਤਿਗੁਰੁ ਨ ਸੇਵਹਿ ਮੂਰਖ ਅੰਧ ਗਵਾਰਾ॥ {ਮਾਝ ੩, ਅਸ ੧੧, ੪:੧ (115)}। ਮੇਰੀ ਮੇਰੀ ਕਰਿ ਕਰਿ ਡੁਬੇ ਖਪਿ ਖਪਿ ਮੁਏ ਗਵਾਰਾ॥ {ਆਸਾ ੫, ੩੮, ੪:੨ (380)}।

English Translation
{adj.} bearable, tolerable, endurable, acceptable.

Mahan Kosh Encyclopedia
ਗਵਾਰ ਦਾ ਸੰਬੋਧਨ. "ਹਰਿ ਕਾ ਨਾਮ ਕੀ ਨ ਜਪਸਿ ਗਵਾਰਾ?" (ਸੋਰ ਕਬੀਰ)। (2) ਦੇਖੋ, ਗਮਾਰਾ। (3) ਫ਼ਾ. __ ਗਵਾਰਾ. ਵਿ- ਅਨੁਕੂਲ. ਪਸੰਦ। (4) {ਸੰਗ੍ਯਾ}. ਸ਼ਹਿਦ ਦੀ ਮੱਖੀਆਂ ਦਾ ਛੱਤਾ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits