Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English or Gurmukhi



SGGS Gurmukhi-Gurmukhi Dictionary
ਉਜੱਡ, ਮੂਰਖ, ਝੱਲਾ, ਬੁਧੂ, ਅੰਞਾਣ। ਉਦਾਹਰਣ: ਕਰਤਾ ਚਿਤਿ ਨ ਆਵਈ ਮਨਮੁਖ ਅੰਧ ਗਵਾਰ॥ {ਸਿਰੀ ੫, ੭੧, ੧:੪ (42)}। ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ॥ {ਬਿਲਾ ੫, ੩੧, ੨:੨ (808)}।

SGGS Gurmukhi-English Dictionary
[H. adj.] (from Gamvāra) fool, blockhead
SGGS Gurmukhi-English Data provided by Harjinder Singh Gill, Santa Monica, CA, USA.

Mahan Kosh Encyclopedia
ਸੰ. ਗ੍ਰਾਮਨਰ. ਪੇਂਡੂ. ਦੇਹਾਤੀ. ਭਾਵ- ਅਸਭ੍ਯ. "ਮੂਰਖ ਮੁਗਧ ਗਵਾਰ". (ਮਾਰੂ ਕਬੀਰ)। (2) ਫ਼ਾ. __ ਪ੍ਰਤ੍ਯ- ਇਹ ਦੂਜੇ ਸ਼ਬਦ ਦੇ ਅੰਤ ਆਕੇ ਅਨੁਕੂਲ ਪਸੰਦ ਆਦਿ ਅਰਥ ਦਿੰਦਾ ਹੈ, ਜਿਵੇਂ ਖੁਸ਼ਗਵਾਰ. ਨਾਗਵਾਰ.
Mahan Kosh data provided by Bhai Baljinder Singh (RaraSahib Wale); See http://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits