Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 1 results found!


Type your word in English or Gurmukhi



SGGS Gurmukhi-Gurmukhi Dictionary
Gavā-ī-ai. 1. ਮੇਟ/ਗਵਾ ਕੇ। 2. ਅਜਾਈਂ ਗੁਆਣਾ। 3. ਬੇਅਰਥ ਬੋਲਣਾ। 4. ਖਤਮ ਕਰਨਾ। 1. eradication, abondoning. 2. waste. 3. speak without meaning. 4. finish. 1. ਉਦਾਹਰਨ: ਸਿਝੈ ਦਰਿ ਦੀਵਾਨਿ ਆਪੁ ਗਵਾਈਐ ॥ Raga Maajh 1, Vaar 9:2 (P: 142). ਉਦਾਹਰਨ: ਕੋਇ ਨ ਲਾਗੈ ਬਿਘਨੁ ਆਪੁ ਗਵਾਈਐ ॥ Raga Goojree 5, Vaar 8:5 (P: 520). 2. ਉਦਾਹਰਨ: ਦੂਜੀ ਕਾਰੈ ਲਗਿ ਜਨਮੁ ਗਵਾਈਐ ॥ Raga Maajh 1, Vaar 14:3 (P: 144). 3. ਉਦਾਹਰਨ: ਲਿਖੇ ਬਾਝਹੁ ਸੁਰਤਿ ਨਾਹੀ ਬੋਲਿ ਬੋਲਿ ਗਵਾਈਐ ॥ (ਬੇਅਰਥ ਬੋਲੀਦਾ ਹੈ). Raga Vadhans 1, Chhant 1, 1:4 (P: 566). 4. ਉਦਾਹਰਨ: ਹਉਮੈ ਰੋਗੁ ਗਵਾਈਐ ਸਬਦਿ ਸਚੈ ਸਚੁ ਭਾਖੁ ॥ Raga Sireeraag 1, Asatpadee 13, 8:3 (P: 62).

.

© SriGranth.org, a Sri Guru Granth Sahib resource, all rights reserved.
See Acknowledgements & Credits